ਇਰਾਕ ਲਿਜਾਣ ਲਈ ਕਿਵੇਂ ਹੁੰਦੀ ਹੈ ਠੱਗੀ - ਇਰਬਿਲ ਵਾਸੀ ਨੇ ਕੀਤਾ ਖੁਲਾਸਾ
ਪ੍ਰਕਾਸ਼ਿਤ
ਜਾਣੋ ਇਰਾਕ ਵਿਚ ਠੱਗੀ ਦਾ ਸ਼ਿਕਾਰ ਹੋਕੇ 9 ਮਹੀਨੇ ਨਰਕ ਭੋਗਣ ਵਾਲੇ 7 ਪੰਜਾਬੀ ਮੁੰਡਿਆਂ ਦੀ ਕਹਾਣੀ। ਜਿੱਥੇ ਉਨ੍ਹਾਂ ਨੂੰ ਘਰ ਪਰਤਣ ਦੀ ਖ਼ੁਸ਼ੀ ਹੈ, ਉੱਥੇ ਹੀ ਭਵਿੱਖ ਦੀ ਚਿੰਤਾ ਵੀ।
ਰਿਪੋਰਟ: ਸਰਬਜੀਤ ਧਾਲੀਵਾਲ