ਖੱਡਿਆਂ ਨਾਲ ਭਰੀ ਸੜਕ 'ਤੇ ਤੁਰਦਾ ਇੱਕ ਆਮ ਆਦਮੀ ਬਣਿਆ "ਐਸਟ੍ਰੋਨੌਟ"
ਪ੍ਰਕਾਸ਼ਿਤ
ਕਰਨਾਟਕ ਦੇ ਬੰਗਲੁਰੂ ਵਿੱਚ ਬਾਦਲ ਨੰਜੁਦਾਸਵਾਮੀ ਨਾਂ ਦੇ ਕਲਾਕਾਰ ਨੇ ਪੁਲਾੜ ਯਾਤਰੀ ਬਣ ਕੇ ਸੜਕਾਂ ਦੀ ਹਾਲਤ ਕੀ ਦਿਖਾਈ, ਰਾਤੋ-ਰਾਤ ਇਸ ਦੀ ਚਰਚਾ ਹੋਣ ਲੱਗੀ।