ONGC ਪਲਾਂਟ ’ਚ ਭਿਆਨਕ ਅੱਗ ਨੇ ਲਈ 4 ਦੀ ਜਾਨ, CISF ਨੇ ਪਾਇਆ ਅੱਗ 'ਤੇ ਕਾਬੂ
ਪ੍ਰਕਾਸ਼ਿਤ
ਸਟੋਰੇਜ ’ਚ ਅੱਗ ਲੱਗੀ। ਨਵੀਂ ਮੁੰਬਈ ਦੇ ਰਾਇਗੜ੍ਹ ਜ਼ਿਲ੍ਹੇ ’ਚ ਉਰਣ ਨੇੜੇ ਮੌਜੂਦ ਪਲਾਂਟ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। CISF ਦੇ ਅੱਗ ਬੁਝਾਓ ਦਸਤੇ ਨੇ ਅੱਗ ’ਤੇ ਕਾਬੂ ਪਾਇਆ ਅਤੇ CISF ਅਧਿਕਾਰੀ ਮੁਤਾਬਕ 4 ਲੋਕਾਂ ਦੀ ਜਾਨ ਗਈ।