ਬੱਚਿਆਂ ਨੂੰ ਫਰੂਟ ਜੂਸ ਦੇਣ ਤੋਂ ਪਹਿਲਾਂ ਇਹ ਦੇਖ ਲਵੋ

ਵੀਡੀਓ ਕੈਪਸ਼ਨ, ‘ਫਲਾਂ ਦਾ ਜੂਸ ਬੱਚਿਆਂ ਲਈ ਹਾਨੀਕਾਰਨ’
ਪ੍ਰਕਾਸ਼ਿਤ

ਇੰਡੀਅਨ ਐਕੇਡਮੀ ਆਫ ਪੀਡੀਆਟ੍ਰਿਕਸ ਦਾ ਕਹਿਣਾ ਹੈ ਕਿ ਬੱਚਿਆਂ ਲਈ ਫ਼ਲਾਂ ਦਾ ਜੂਸ ਹਾਨੀਕਾਰਕ ਹੈ। ਇਸ ਵਿੱਚ ਪੈਕਟ ਅਤੇ ਤਾਜ਼ਾ ਜੂਸ ਦੋਵੇਂ ਹੀ ਸ਼ਾਮਿਲ ਹਨ।

ਪੈਕਟ ਵਾਲੇ ਜੂਸ ’ਚ ਸ਼ੂਗਰ ਤੇ ਕੈਲਰੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਤੋਂ ਇਲਾਵਾ ਫਾਈਬਰ ਤੇ ਹੋਰ ਪੋਸ਼ਕ ਤੱਤ ਨਹੀਂ ਹੁੰਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)