NRC: 'ਸਿਟੀਜਨਸ਼ਿਪ ਲਿਸਟ 'ਚ ਨਾਮ ਨਹੀਂ, ਹੁਣ ਵਕੀਲ ਲਈ ਵੀ ਪੈਸੇ ਇਕੱਠੇ ਕਰਨੇ ਪੈਣਗੇ'
ਪ੍ਰਕਾਸ਼ਿਤ
ਅਸਾਮ ਵਿੱਚ ਸ਼ਨੀਵਾਰ ਨੂੰ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ੰਸ ਯਾਨਿ ਕਿ ਐਨਆਰਸੀ ਦੀ ਆਖਰੀ ਲਿਸਟ ਜਾਰੀ ਹੋ ਚੁੱਕੀ ਹੈ।
ਇਸ ਲਿਸਟ ਵਿੱਚ 19,06,657 ਲੋਕ ਸ਼ਾਮਿਲ ਨਹੀਂ ਹਨ। ਆਖਰੀ ਲਿਸਟ ਵਿੱਚ ਕੁੱਲ 3,11,21,004 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਰਿਪੋਰਟ- ਪ੍ਰਿਅੰਕਾ ਦੂਬੇ