NRC: ਕੀ ਹੈ ਉਹ ਲਿਸਟ ਜਿਸ ਕਰਕੇ ਆਸਾਮ ’ਚ ਲੱਖਾਂ ਲੋਕਾਂ ਦੀ ਨਾਗਰਿਕਤਾ ਖ਼ਤਰੇ ’ਚ?

ਵੀਡੀਓ ਕੈਪਸ਼ਨ, NRC: ਕੀ ਹੈ ਉਹ ਲਿਸਟ ਜਿਸ ਕਰਕੇ ਆਸਾਮ ’ਚ ਲੱਖਾਂ ਲੋਕਾਂ ਦੀ ਨਾਗਰਿਕਤਾ ਖ਼ਤਰੇ ’ਚ?
ਪ੍ਰਕਾਸ਼ਿਤ

ਅਸਾਮ ਵਿੱਚ ਸ਼ਨੀਵਾਰ ਨੂੰ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ੰਸ ਯਾਨਿ ਕਿ ਐਨਆਰਸੀ ਦੀ ਆਖਰੀ ਲਿਸਟ ਜਾਰੀ ਹੋ ਚੁੱਕੀ ਹੈ।

ਇਸ ਲਿਸਟ ਵਿੱਚ 19,06,657 ਲੋਕ ਸ਼ਾਮਿਲ ਨਹੀਂ ਹਨ। ਪਰ ਅਖੀਰ ਇਹ ਐਨਆਰਸੀ ਸੂਚੀ ਹੈ ਕੀ?

(ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)