ਅੰਮ੍ਰਿਤਾ ਦੀ ਵਾਰਿਸ ਸ਼ਾਹ ਦੇ ਨਾਮ ਕਵਿਤਾ
ਪ੍ਰਕਾਸ਼ਿਤ
ਅੰਮ੍ਰਿਤਾ ਪ੍ਰੀਤਮ (1919-2005) ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ।
(ਆਵਾਜ਼: ਸੁਮਨਦੀਪ ਕੌਰ, ਵੀਡੀਓ: ਸ਼ੁਭਮ ਕੌਲ)