ਆਟੋ ਇੰਡਸਟਰੀ 'ਚ ਮੰਦੀ: 'ਸਾਡੇ ਲਈ ਟੱਬਰ ਪਾਲਣਾ ਵੀ ਹੋਇਆ ਔਖਾ'
ਪ੍ਰਕਾਸ਼ਿਤ
ਜੁਲਾਈ ਮਹੀਨੇ ’ਚ ਕਾਰਾਂ ਦੀ ਵਿੱਕਰੀ 30 ਫ਼ੀਸਦ ਘੱਟ ਹੋਈ ਹੈ ਪਿਛਲੇ ਦੋ ਦਹਾਕਿਆਂ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ।
ਇਸ ਆਰਥਿਕ ਮੰਦੀ ਕਾਰਨ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਮਜ਼ਦੂਰਾਂ ਮੁਤਾਬਕ ਉਨ੍ਹਾਂ ਨੂੰ ਮਿਲਣ ਵਾਲਾ ਕੰਮ ਕਾਫ਼ੀ ਘੱਟ ਹੋ ਗਿਆ ਹੈ।
ਰਿਪੋਰਟ: ਨਿਤਿਨ ਸ਼੍ਰੀਵਾਸਤਵ