ਨਸ਼ਾ ਪੀੜਤ ਲੜਕੀ ਨੂੰ ਘਰਦਿਆਂ ਨੇ ਜ਼ੰਜੀਰ ਨਾਲ ਬੰਨ੍ਹਿਆ

ਵੀਡੀਓ ਕੈਪਸ਼ਨ, ਨਸ਼ਾ ਪੀੜਤ ਲੜਕੀ ਨੂੰ ਘਰਦਿਆਂ ਨੇ ਜ਼ੰਜੀਰ ਨਾਲ ਬੰਨ੍ਹਿਆ
ਪ੍ਰਕਾਸ਼ਿਤ

ਸੰਗਲ ਨਾਲ ਬੰਨ੍ਹੀ ਇਹ ਕੁੜੀ ਕੋਈ ਅਪਰਾਧੀ ਨਹੀਂ।

ਨਸ਼ੇ ਦੀ ਆਦੀ 22 ਸਾਲਾਂ ਦੀ ਇਸ ਕੁੜੀ ਨੂੰ ਘਰਦਿਆਂ ਨੇ ਹੀ ਬੰਨ੍ਹਿਆ ਹੋਇਆ ਹੈ ਤਾਂ ਜੋ ਉਹ ਬਾਹਰ ਨਸ਼ਾ ਕਰਨ ਨਾ ਜਾ ਸਕੇ।

ਖ਼ਬਰ ਸੁਣ ਕੇ ਜਦੋਂ ਮੰਗਲਵਾਰ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪਹੁੰਚੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)