ਮਾਨਸੀ ਜੋਸ਼ੀ : ਪੈਰ ਗੁਆਇਆ ਪਰ ਹਿੰਮਤ ਨਹੀਂ ਹਾਰੀ

ਵੀਡੀਓ ਕੈਪਸ਼ਨ, ਮਾਨਸੀ ਜੋਸ਼ੀ : ਪੈਰ ਗੁਆਇਆ ਪਰ ਹਿੰਮਤ ਨਹੀਂ ਹਾਰੀ
ਪ੍ਰਕਾਸ਼ਿਤ

ਮਾਨਸੀ ਜੋਸ਼ੀ ਨੇ BWF ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ’ਚ ਗੋਲਡ ਜਿੱਤਿਆ ਹੈ। 2011 ’ਚ ਹੋਏ ਸੜਕ ਹਾਦਸੇ ਵਿੱਚ ਮਾਨਸੀ ਨੇ ਆਪਣਾ ਸੱਜਾ ਪੈਰ ਗੁਆ ਦਿੱਤਾ ਸੀ ਪਰ ਮਾਨਸੀ ਨੇ ਹਿੰਮਤ ਨਹੀਂ ਹਾਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)