ਕੀ ਧੱਸ ਰਿਹਾ ਹੈ ਸ਼ਿਮਲਾ ਦਾ ਰਿੱਜ ਮੈਦਾਨ?

ਵੀਡੀਓ ਕੈਪਸ਼ਨ, ਕੀ ਧੱਸ ਰਿਹਾ ਹੈ ਸ਼ਿਮਲਾ ਦਾ ਰਿੱਜ ਮੈਦਾਨ?
ਪ੍ਰਕਾਸ਼ਿਤ

ਭਾਰੀ ਮੀਂਹ ਕਾਰਨ ਰਿੱਜ ਦੇ ਇੱਕ ਵੱਡੇ ਹਿੱਸੇ 'ਚ ਵੱਡਾ ਪਾੜ ਪੈ ਗਿਆ ਹੈ ਅਤੇ ਨਾਲ ਹੀ ਲਗਦੀ ਰੇਲਿੰਗ ਵੀ ਧੱਸ ਗਈ ਹੈ। ਜਾਣਕਾਰ ਮੰਨਦੇ ਹਨ ਕਿ ਇਹ ਇੱਕ ਖਤਰੇ ਦੀ ਘੰਟੀ ਹੈ ਜਿਸ ਨਾਲ ਵੱਡਾ ਸੰਕਟ ਪੈਦਾ ਹੋ ਸਕਦਾ ਹੈ।

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)