IIT ਦੇ ਇਨ੍ਹਾਂ ਦੋ ਮੁੰਡਿਆਂ ਨੇ ਅਜਿਹਾ ਸੈਨੇਟਰੀ ਪੈਡ ਬਣਾਇਆ ਜੋ ਦੋ ਸਾਲ ਤੱਕ ਚੱਲੇਗਾ
ਪ੍ਰਕਾਸ਼ਿਤ
ਅਰਚਿਤ ਅਤੇ ਹੈਰੀ IIT ਦਿੱਲੀ ’ਚ ਟੈਕਸਟਾਈਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਦੋਵਾਂ ਨੇ Banana ਫਾਈਬਰ ਤੋਂ ਸੈਨੇਟਰੀ ਪੈਡ ਬਣਾਇਆ ਹੈ।
ਦਾਅਵਾ ਹੈ ਕਿ ਇਹ ਦੋ ਸਾਲ ਤੱਕ ਵਰਤਿਆ ਜਾ ਸਕਦਾ ਹੈ। ਸੈਨੇਫੀ ਨਾਮ ਨਾਲ ਮਿਲਣ ਵਾਲੇ ਇਸ ਸੈਨੇਟਰੀ ਪੈਡ ਦਾ ਇੱਕ ਪੈਕਟ 190 ਰੁਪਏ ਦਾ ਹੈ।
ਅਰਚਿਤ ਅਤੇ ਹੈਰੀ ਦੇ ਸਟਾਰਟਅਪ ਨੂੰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟਡ ਨੇ ਫੰਡਿੰਗ ਦਿੱਤੀ ਹੈ।
ਵੀਡੀਓ: ਕੀਰਤੀ ਦੂਬੇ/ ਮਨੀਸ਼ ਜਲੁਈ