ਅਰੁਣ ਜੇਤਲੀ ਦੇ ਮਹਿੰਗੇ ਸ਼ੌਕ ਤੇ ਵੱਡੇ ਦੋਸਤ: ਗੈਰ-ਸਿਆਸੀ ਚਰਚਾ

ਵੀਡੀਓ ਕੈਪਸ਼ਨ, ਅਰੁਣ ਜੇਤਲੀ ਦੇ ਮਹਿੰਗੇ ਸ਼ੌਕ ਤੇ ਵੱਡੇ ਦੋਸਤ: ਗੈਰ-ਸਿਆਸੀ ਚਰਚਾ
ਪ੍ਰਕਾਸ਼ਿਤ

ਅਰੁਣ ਜੇਤਲੀ ਵਧੀਆ ਖਾਣੇ ਦੇ ਹਮੇਸ਼ਾ ਸ਼ੌਕੀਨ ਰਹੇ ਸਨ। ਦਿੱਲੀ ਦੇ ਸਭ ਤੋਂ ਪੁਰਾਣੇ ਕਲੱਬਾਂ ਵਿਚੋਂ ਇੱਕ ਰੋਸ਼ਨਾਰਾ ਕਲੱਬ ਦਾ ਖਾਣਾ ਉਨ੍ਹਾਂ ਨੂੰ ਪਸੰਦ ਸੀ। ਕਨਾਟ ਪਲੇਸ ਦੇ ਮਸ਼ਹੂਰ 'ਕੁਆਲਿਟੀ' ਰੇਸਟੋਰੈਂਟ ਦੇ ਛੋਲੇ-ਭਟੂਰਿਆਂ ਦੇ ਤਾਂ ਉਹ ਤਾਉਮਰ ਮੁਰੀਦ ਰਹੇ। ਜਾਣੋ ਕੁਝ ਅਜਿਹੇ ਤੱਥ ਜੋ ਉਨ੍ਹਾਂ ਦੇ ਕਿਰਦਾਰ ਨੂੰ ਉਲੀਕਦੇ ਹਨ।

ਸ਼ੂਟ- ਸੁਮਿਤ ਵੈਦ

ਵੀਡੀਓ- ਆਰਿਸ਼ ਛਾਬੜਾ, ਦਲੀਪ ਕੁਮਾਰ ਸਿੰਘ ਤੇ ਸੁਮਨਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)