ਪੰਜਾਬ ’ਚ ਹੜ੍ਹ ਦਾ ਕਾਰਨ ਕੀ ਅਤੇ ਜ਼ਿੰਮੇਵਾਰ ਕੌਣ?

ਵੀਡੀਓ ਕੈਪਸ਼ਨ, ਪੰਜਾਬ ’ਚ ਆਏ ਹੜ੍ਹ ਦਾ ਜ਼ਿੰਮੇਵਾਰ ਕੌਣ?
ਪ੍ਰਕਾਸ਼ਿਤ

ਪੰਜਾਬ ਦੇ ਕਈ ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਝੱਲ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਸੀ।

ਅਜਿਹੇ ਵਿੱਚ ਜਾਣੋ ਕਿ ਕਿਸ ਕਾਰਨ ਸਤਲੁਜ ਪਾਣੀ ਦਾ ਪੱਧਰ ਵਧਿਆ ਤੇ ਉਹ ਹੜ੍ਹ ਦਾ ਕਾਰਨ ਬਣਿਆ। ਇਸ ਤੋਂ ਇਲਾਵਾ ਕਈ ਥਾਵਾਂ ਬੰਨ੍ਹਾਂ ਦੇ ਟੁੱਟਣ ਕਾਰਨ ਵੀ ਪਾਣੀ ਆਇਆ।

ਰਿਪੋਰਟ- ਸਰਬਜੀਤ ਧਾਲੀਵਾਲ

ਸ਼ੂਟ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)