ਸੁਪਰ ਕੂਲ ਨਾਨੀਆਂ ਨੂੰ ਮਿਲੋ, ਜੋ ਦੁਨੀਆਂ ਘੁੰਮ ਰਹੀਆਂ ਹਨ
ਪ੍ਰਕਾਸ਼ਿਤ
ਜਿਸ ਉਮਰ ’ਚ ਲੋਕ ਰਿਟਾਇਰ ਹੋ ਕੇ ਆਰਾਮ ਕਰਨ ਬਾਰੇ ਸੋਚਦੇ ਹਨ, ਉਸ ਉਮਰ ’ਚ ਇਹ ਤਿੰਨ ਨਾਨੀਆਂ ਦੁਨੀਆਂ ਘੁੰਮ ਰਹੀਆਂ ਹਨ।
ਇਸ ਸਾਲ ਤਿੰਨਾਂ ਨੇ ਦਿੱਲੀ ਤੋਂ ਭੂਟਾਨ ਦਾ ਸਫ਼ਰ ਪੂਰਾ ਕੀਤਾ। ਇਹ ਰਾਮੇਸ਼ਵਰ, ਗੁਜਰਾਤ ਅਤੇ ਜਗਨਨਾਥ ਪੁਰੀ ਵੀ ਜਾ ਚੁੱਕੀਆਂ ਹਨ , ਭਾਵੇਂ ਦੂਰੀ ਕਿੰਨੀ ਵੀ ਹੋਵੇ ਇਹ ਆਪਣਾ ਸਫ਼ਰ ਕਾਰ ਰਾਹੀਂ ਹੀ ਤੈਅ ਕਰਦੀਆਂ ਹਨ।
ਵੀਡੀਓ: ਕਮਲੇਸ਼/ ਸ਼ੁਭਮ ਕੌਲ