ਮਹਾਰਾਸ਼ਟਰ ਵਿੱਚ ਬਣੀਆਂ ਕਬਾਈਲੀ ਔਰਤਾਂ ਸਰਕਾਰੀ ਬਸ ਦੀਆਂ ਡਰਾਈਵਰ
ਪ੍ਰਕਾਸ਼ਿਤ
ਮਹਾਰਾਸ਼ਟਰ ਦੇ ਯਵਾਤਮਾਲ ਜ਼ਿਲ੍ਹੇ ਵਿੱਚ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ 23 ਸ਼ਡਿਊਲ ਟਰਾਈਬ ਔਰਤਾਂ ਨੂੰ ਬਸ ਡਰਾਈਵਰ ਭਰਤੀ ਕੀਤਾ ਹੈ।
ਇਨ੍ਹਾਂ ਵਿੱਚੋਂ ਕੁਝ ਔਰਤਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਇਰਾਦਿਆਂ ਤੇ ਮੁਸ਼ਕਲਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: