ਧਾਰਾ-370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੇ ਸੌਰਾ ਵਿੱਚ ਮੁਜ਼ਾਹਰੇ ਦੌਰਾਨ ਜ਼ਖਮੀ ਹੋਏ ਲੋਕਾਂ ਨਾਲ ਗੱਲਬਾਤ
ਪ੍ਰਕਾਸ਼ਿਤ
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਸੌਰਾ ਵਿੱਚ ਲੋਕਾਂ ਨੇ ਮੁਜ਼ਾਹਰਾ ਕੀਤਾ ਸੀ।ਇਸ ਦੌਰਾਨ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਦੀਆਂ ਝੜਪਾਂ ਵੀ ਹੋਈਆਂ।
ਹਾਲਾਂਕਿ ਜ਼ਖਮੀਆਂ ਦਾ ਸਹੀ-ਸਹੀ ਆਂਕੜਾ ਸਾਹਮਣੇ ਨਹੀਂ ਆਇਆ ਪਰ ਬੀਬੀਸੀ ਨੇ ਕੁਝ ਜ਼ਖਮੀਆਂ ਨਾਲ ਗੱਲਬਾਤ ਕੀਤੀ।
ਵੀਡੀਓ - ਆਮਿਰ ਪੀਰਜ਼ਾਦਾ/ਨੇਹਾ ਸ਼ਰਮਾ
ਇਹ ਵੀ ਪੜ੍ਹੋ: