ਧਾਰਾ 370: ਕਸ਼ਮੀਰ ਦਾ ਸੌਰਾ ਇਲਾਕਾ ਬਣਿਆ ਪ੍ਰਦਰਸ਼ਨਾਂ ਦਾ ਗੜ੍ਹ
ਪ੍ਰਕਾਸ਼ਿਤ
ਸੌਰਾ ਇਲਾਕੇ ਵਿੱਚ ਲੋਕ ਜੁੰਮੇ ਦੀ ਨਮਾਜ਼ ਲਈ ਇਕੱਠੇ ਹੋਏ ਹਨ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਸੌਰਾ ਪ੍ਰਦਰਸ਼ਨਾਂ ਦਾ ਗੜ੍ਹ ਬਣ ਗਿਆ ਹੈ।
ਰਿਪੋਰਟ: ਆਮਿਰ ਪੀਰਜ਼ਾਦਾ