'ਹਰਜੀਤਾ' ਲਈ ਬੈਸਟ ਚਾਈਲਡ ਐਕਟਰ ਐਵਾਰਡ ਜੇਤੂ ਸਮੀਪ ਨੂੰ ਮਿਲੋ

ਵੀਡੀਓ ਕੈਪਸ਼ਨ, 'ਹਰਜੀਤਾ' ਦੇ ਬੈਸਟ ਚਾਈਲਡ ਐਕਟਰ ਨੂੰ ਮਿਲੋ
ਪ੍ਰਕਾਸ਼ਿਤ

12 ਸਾਲਾ ਸਮੀਪ ਸਿੰਘ ਨੂੰ ਫ਼ਿਲਮ 'ਹਰਜੀਤਾ' ਲਈ ਨੈਸ਼ਨਲ ਐਵਾਰਡ ਮਿਲਿਆ ਹੈ। ਫ਼ਿਲਮ ਵਿੱਚ ਸਮੀਪ ਸਿੰਘਨੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ।

ਰਿਪੋਰਟ- ਨਵਦੀਪ ਕੌਰ

ਐਡਿਟ- ਸਾਹਿਬਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)