ਗੁਰੂ ਰਵੀਦਾਸ ਮੰਦਿਰ ਤੋੜਨ ਦਾ ਵਿਰੋਧ: ਪੰਜਾਬ-ਹਰਿਆਣਾ 'ਚ ਸੜਕਾਂ 'ਤੇ ਉਤਰੇ ਲੋਕ

ਵੀਡੀਓ ਕੈਪਸ਼ਨ, ਗੁਰੂ ਰਵੀਦਾਸ ਮੰਦਿਰ ਤੋੜਨ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ
ਪ੍ਰਕਾਸ਼ਿਤ

ਦਿੱਲੀ ਨੇੜੇ ਤੁਗ਼ਲਕਾਬਾਦ ਵਿੱਚ ਗੁਰੂ ਰਵੀਦਾਸ ਦਾ ਮੰਦਿਰ ਢਾਹੇ ਜਾਣ ਖ਼ਿਲਾਫ਼ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਚੱਲ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਬੰਦ ਦੇ ਸੱਦੇ ਦਾ ਅਸਰ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਿਆ। ਰਵੀਦਾਸੀਆ ਭਾਈਚਾਰੇ ਦੀ ਮੰਗ ਹੈ ਕਿ ਮੰਦਿਰ ਦੀ ਮੁੜ ਉਸਾਰੀ ਕੀਤੀ ਜਾਵੇ।

ਅੰਮ੍ਰਿਤਸਰ ਤੋਂ ਰੋਹਿਤ, ਜਲੰਧਰ ਤੋਂ ਪਾਲ ਸਿੰਘ ਨੌਲੀ, ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ, ਬਰਨਾਲਾ ਤੋਂ ਸੁਖਚਰਨ ਪ੍ਰੀਤ, ਸਿਰਸਾ ਤੋਂ ਪ੍ਰਭੂ ਦਿਆਲ ਅਤੇ ਰੋਹਤਕ ਤੋਂ ਸਤ ਸਿੰਘ ਦੀ ਰਿਪੋਰਟ।

ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)