ਪੰਜਾਬ ਬੰਦ ਦਾ ਅਸਰ ਮੁਹਾਲੀ 'ਚ ਵੀ, ਰਵੀਦਾਸੀਆ ਭਾਈਚਾਰਾ ਸੜਕਾਂ 'ਤੇ

ਵੀਡੀਓ ਕੈਪਸ਼ਨ, ਪੰਜਾਬ ਬੰਦ ਦਾ ਅਸਰ ਮੁਹਾਲੀ ਚ ਵੀ, ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ
ਪ੍ਰਕਾਸ਼ਿਤ

ਦਿੱਲੀ ਵਿੱਚ ਗੁਰੂ ਰਵੀਦਾਸ ਦੇ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਅੱਜ ਪੰਜਾਬ ਬੰਦ ਦਾ ਐਲਾਨ ਹੈ। ਮੁਹਾਲੀ ਵਿੱਚ ਵੀ ਅੱਜ ਮੁਜ਼ਾਹਾਰਾ ਕੀਤਾ ਗਿਆ।

ਰਿਪੋਰਟ- ਅਰਵਿੰਦ ਛਾਬੜਾ

ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)