ਮੀਕਾ ਦੇ ਪਾਕ ’ਚ ਪਰਫੌਰਮ ਕਰਨ ਬਾਰੇ ਕੀ ਕਹਿ ਰਹੇ ਨੌਜਵਾਨ
ਪ੍ਰਕਾਸ਼ਿਤ
ਮੀਕਾ ਦਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਪਰਫੌਰਮ ਕਰਨਾ ਵਿਵਾਦ ਦਾ ਵਿਸ਼ਾ ਬਣਿਆ ਸੀ।
ਮੀਕਾ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਬੀਬੀਸੀ ਨੇ ਇਸ ਮਾਮਲੇ 'ਤੇ ਨੌਜਵਾਨਾਂ ਦੀ ਰਾਇ ਜਾਣੀ।
ਰਿਪੋਰਟ: ਨਵਦੀਪ ਕੌਰ ਗਰੇਵਾਲ