ਚੰਡੀਗੜ੍ਹ ਤੋਂ ਲਾਹੌਰ ਚਿੱਠੀਆਂ ਲਿੱਖ ਕੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੀ ਕਵਿਤਰੀ

ਵੀਡੀਓ ਕੈਪਸ਼ਨ, ਐਮੀ ਸਿੰਘ
ਪ੍ਰਕਾਸ਼ਿਤ

“ਡਾਕ ਟੂ ਲਾਹੌਰ ਵਿਦ ਲਵ” ਦੇ ਨਾਮ ਨਾਲ ਐਮੀ ਪਿਛਲੇ ਤਿੰਨ ਸਾਲਾਂ ਤੋਂ ਚਿੱਠੀਆਂ ਲਿਖ ਰਹੀ ਹੈ। ਹੁਣ ਉਸ ਦੇ ਇਸ ਉਪਰਾਲੇ ਵਿੱਚ ਕਈ ਹੋਰ ਲੋਕ ਜੁੜ ਚੁੱਕੇ ਹਨ।

ਰਿਪੋਰਟ: ਨਵਦੀਪ ਕੌਰ ਗਰੇਵਾਲ

ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)