ਭਾਰਤ ਸ਼ਾਸ਼ਿਤ ਜੰਮੂ- ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੀ ਪਹਿਲੀ ਈਦ ਕਿਹੋ ਜਿਹੀ
ਪ੍ਰਕਾਸ਼ਿਤ
ਸ੍ਰੀਨਗਰ ਦੀਆਂ ਵੱਡੀਆਂ ਮਸਜਿਦਾਂ ’ਚ ਲੋਕਾਂ ਨੂੰ ਨਮਾਜ਼ ਪੜ੍ਹਣ ਤੋਂ ਰੋਕ ਕੇ ਛੋਟੀਆਂ ਸਥਾਨਕ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਨੂੰ ਕਿਹਾ ਗਿਆ। ਸੌਰਾ ਵਿੱਚ ਸ਼ਾਂਤੀ ਪੂਰਨ ਪ੍ਰਦਰਸ਼ਨ ਦੀਆਂ ਖ਼ਬਰਾਂ ਹਨ ਇਸ ਤੋਂ ਇਲਾਵਾ ਸ਼ਹਿਰ'ਤੇ ਹਵਾਈ ਨਿਗਰਾਨੀ ਰੱਖੀ ਜਾ ਰਹੀ ਹੈ।
ਸ੍ਰੀਨਗਰ ਤੋਂ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਦੀ ਖ਼ਾਸ ਰਿਪੋਰਟ।
ਇਹ ਵੀ ਪੜ੍ਹੋ: