ਗੁਰੂ ਰਵੀਦਾਸ ਦਾ ਮੰਦਿਰ ਤੋੜੇ ਜਾਣ 'ਤੇ ਵਿਰੋਧ ਜਾਰੀ
ਪ੍ਰਕਾਸ਼ਿਤ
ਦਿੱਲੀ ’ਚ ਰਵੀਦਾਸ ਮੰਦਿਰ ਤੋੜੇ ਜਾਣ ਦੇ ਮਾਮਲੇ ’ਚ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸਦੇ ਵਿਰੋਧ ਵਿੱਚ ਬਰਨਾਲਾ ’ਚ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰਵੀਦਾਸੀਆ ਭਾਈਚਾਰੇ ਵੱਲੋਂ ਮੰਦਿਰ ਦੀ ਮੁੜ ਉਸਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਦਿੱਲੀ ਦੇ ਤੁਗਲਾਬਾਦ ’ਚ ਸੁਪਰੀਮ ਕੋਰਟ ਦੇ ਹੁਕਮ ਤਹਿਤ ਗੁਰੂ ਰਵੀਦਾਸ ਮੰਦਿਰ ਨੂੰ ਤੋੜਿਆ ਗਿਆ ਹੈ।
ਰਿਪੋਰਟ - ਸੁਖਚਰਨ ਪ੍ਰੀਤ
ਇਹ ਵੀ ਪੜ੍ਹੋ: