‘ਮਨੋਹਰ ਲਾਲ ਦਾ ਕਸ਼ਮੀਰ ਦੀਆਂ ਕੁੜੀਆਂ ਬਾਰੇ ਬਿਆਨ ਪਿੱਤਰਸੱਤਾ ਸੋਚ ਦਾ ਪ੍ਰਤੀਬਿੰਬ’
ਪ੍ਰਕਾਸ਼ਿਤ
ਪਿਛਲੇ ਦਿਨੀਂ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਬਾਰੇ ਬੋਲਦਿਆਂ ਨਵਾਂ ਵਿਵਾਦ ਸਹੇੜ ਲਿਆ ਸੀ। ਦੇਖੋ ਕੁੜੀਆਂ ਦੀ ਨਜ਼ਰ ਵਿੱਚ ਇਹ ਬਿਆਨ ਕਿਵੇਂ ਔਰਤ ਵਿਰੋਧੀ ਤੇ ਪਿੱਤਰਸੱਤਾ ਵਾਲੀ ਟਿੱਪਣੀ ਸੀ ਜਿਸ ਲਈ ਬਾਅਦ ਵਿੱਚ ਉਨ੍ਹਾਂ ਨੂੰ ਮਾਫ਼ੀ ਮੰਗਣੀ ਪਈ ਸੀ।
ਇਹ ਵੀ ਪੜ੍ਹੋ: