ਭਾਰਤ-ਸ਼ਾਸਿਤ ਕਸ਼ਮੀਰ ’ਚ ਪ੍ਰਦਰਸ਼ਨ ਪਰ ਭਾਰਤ ਦਾ ਇਨਕਾਰ
ਪ੍ਰਕਾਸ਼ਿਤ
ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਕਸ਼ਮੀਰ ਦੇ ਸੌਰਾ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸੜਕਾਂ ’ਤੇ ਉੱਤਰੇ ਤੇ ਸੁਰੱਖਿਆ ਮੁਲਾਜ਼ਮਾਂ ਨਾਲ ਉਨ੍ਹਾਂ ਦੀਆਂ ਝੜਪਾਂ ਵੀ ਹੋਈਆਂ। ਹਾਲਾਂਕਿ ਭਾਰਤ ਸਰਾਕਰ ਕਿਸੇ ਵੀ ਵੱਡੇ ਪ੍ਰਦਰਸ਼ਨ ਤੋਂ ਇਨਕਾਰ ਕਰ ਰਹੀ ਹੈ। ਵੇਖੋ BBC ਦੀ EXCLUSIVE ਫੁਟੇਜ।
ਇਹ ਵੀ ਪੜ੍ਹੋ: