'ਰੱਬ ਦਾ ਦੇਸ' ਕਹੇ ਜਾਂਦੇ ਕੇਰਲ 'ਚ ਇਸ ਸਾਲ ਵੀ ਹੜ੍ਹ ਨੇ ਮਚਾਈ ਤਬਾਹੀ
ਪ੍ਰਕਾਸ਼ਿਤ
ਪਿਛਲੇ ਸਾਲ ਕੇਰਲ ਵਿੱਚ ਹੜ੍ਹ ਕਾਰਨ ਸੂਬੇ ਦੀ ‘ਸਦੀ ਦੀ ਸਭ ਤੋਂ ਮਾੜੀ ਹਾਲਤ’ ਦੱਸੀ ਗਈ ਸੀ। ਪਿਛਲੇ ਕਰੀਬ 300 ਲੋਕ ਹੜ੍ਹ ਕਾਰਨ ਮਾਰੇ ਗਏ ਸਨ।
ਇਸ ਵਾਰ ਵੀ ਮੌਸਮ ਵਿਭਾਗ ਨੇ 15 ਅਗਸਤ ਤੱਕ ਕੇਰਲ ’ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਕੋਚੀਨ ਏਅਰਪੋਰਟ 11 ਅਗਸਤ ਤੱਕ ਬੰਦ ਰਹੇਗਾ।