ਕਰਤਾਰਪੁਰ ਲਾਂਘੇ ਉੱਪਰ ਭਾਰਤ ਪਾਕਿਸਤਾਨ ਦੇ ਮਾੜੇ ਹੁੰਦੇ ਰਿਸ਼ਤਿਆਂ ਬਾਰੇ ਸ਼ਰਧਾਲੂਆਂ ਦੇ ਫਿਕਰ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਰਿਸ਼ਤਿਆਂ ਦਾ ਅਸਰ ਕਰਤਾਰਪੁੁਰ ਲਾਂਘੇ ’ਤੇ ਪੈਣ ਬਾਰੇ ਸ਼ਰਧਾਲੂ ਕੀ ਸੋਚਦੇ ਹਨ?
ਪ੍ਰਕਾਸ਼ਿਤ

ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਅਸਰ ਕਰਤਾਰਪੁਰ ਲਾਂਘੇ ’ਤੇ ਪੈਣ ਬਾਰੇ ਸ਼ਰਧਾਲੂ ਕੀ ਸੋਚਦੇ ਹਨ?

ਰਿਪੋਰਟ - ਗੁਰਪ੍ਰੀਤ ਸਿੰਘ ਚਾਵਲਾ

ਐਡਿਟ - ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)