ਕਸ਼ਮੀਰ ਵਿੱਚ ਹਫ਼ੜਾ-ਦਫੜੀ ਵਾਲੇ ਮਾਹੌਲ ਦਾ ਬੀਬੀਸੀ ਪੱਤਰਕਾਰ ਦਾ ਤਜਰਬਾ

ਵੀਡੀਓ ਕੈਪਸ਼ਨ, ਬੀਬੀਸੀ ਪੱਤਰਕਾਰ ਦਾ ਕਸ਼ਮੀਰ ਦਾ ਹਫ਼ੜਾ-ਦਫੜੀ ਵਾਲੇ ਮਾਹੌਲ ਦਾ ਤਜਰਬਾ
ਪ੍ਰਕਾਸ਼ਿਤ

2 ਅਗਸਤ ਨੂੰ ਜਦੋਂ ਭਾਰਤ ਸਰਕਾਰ ਵੱਲੋਂ ਕਸ਼ਮੀਰ ਗਏ ਟੂਰਿਸਟਾਂ ਨੂੰ ਤੁਰੰਤ ਵਾਪਿਸ ਬੁਲਾਇਆ ਗਿਆ ਉਸ ਵੇਲੇ ਬੀਬੀਸੀ ਪੱਤਰਕਾਰ ਇੰਦਰਜੀਤ ਕੌਰ ਵੀ ਉੱਥੇ ਮੌਜੂਦ ਸੀ, ਉਨ੍ਹਾਂ ਨੇ ਅੱਖੀਂ ਡਿੱਠਾ ਹਾਲ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)