ਕਸ਼ਮੀਰ: ‘ਧਾਰਾ 370 ਖ਼ਤਮ ਹੋਣ ਮਗਰੋਂ ਸਾਡੀ ਜ਼ਿੰਦਗੀ ਖਾਨਾਬਦੋਸ਼ਾਂ ਵਰਗੀ ਹੋਈ’

ਵੀਡੀਓ ਕੈਪਸ਼ਨ, ਕਸ਼ਮੀਰ ਵਿੱਚ ਪਰੇਸ਼ਾਨ ਲੋਕ
ਪ੍ਰਕਾਸ਼ਿਤ

ਕਸ਼ਮੀਰ ਵਿੱਚ ਲੋਕ ਮੌਜੂਦਾ ਸਖ਼ਤ ਸੁਰੱਖਿਆ ਪਹਿਰੇ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਦੁਨੀਆਂ ਦੇ ਬਾਕੀ ਹਿੱਸੇ ਨਾਲ ਸੰਪਰਕ ਟੁੱਟਿਆ ਹੋਇਆ ਹੈ। ਉਨ੍ਹਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਜਿਵੇਂ ਉਹ ਤਾਨਾਸ਼ਾਹ ਰਾਜ ਵਿੱਚ ਜੀਅ ਰਹੇ ਹਨ।

ਰਿਪੋਰਟ: ਜ਼ੁਬੈਰ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)