ਧਾਰਾ 370 'ਤੇ ਪੰਜਾਬ 'ਚ ਵੀ ਭਖਿਆ ਮਾਹੌਲ
ਪ੍ਰਕਾਸ਼ਿਤ
ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ’ਚ ਸੀਪੀਆਈ (ਐਮਐਲ) ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ। ਗੁਰਦਾਸਪੁਰ ’ਚ ਬੱਸਾਂ ਦੀ ਚੈਕਿੰਗ। ਸਿਮਰਨਜੀਤ ਮਾਨ ਦੇ ਤਿੱਖੇ ਬੋਲ ਤੇ ਸਿਰਸਾ ’ਚ ਕਸ਼ਮੀਰੀ ਕਾਮਿਆਂ ਨੂੰ ਆਪਣੇ ਪਰਿਵਾਰਾਂ ਦੀ ਚਿੰਤਾ
ਰਿਪੋਰਟ: ਸ਼ਹੀਦ ਭਗਤ ਸਿੰਘ ਨਗਰ ਤੋਂ ਨਵਦੀਪ ਕੌਰ ਗਰੇਵਾਲ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਅੰਮ੍ਰਿਤਸਰ ਤੋਂ ਰੋਹਿਤ ਕੁਮਾਰ, ਸਿਰਸਾ ਤੋਂ ਪ੍ਰਭਾ ਦਿਆਲ