ਜੰਮੂ-ਕਸ਼ਮੀਰ ਦੀ ਸਰਗਰਮੀ ਦਾ ਪੰਜਾਬ ’ਤੇ ਕੀ ਅਸਰ?

ਵੀਡੀਓ ਕੈਪਸ਼ਨ, ਪੰਜਾਬ ਵਿੱਚ ਅਮਰਨਾਥ ਤੋਂ ਪਰਤਦੇ ਯਾਤਰੀਆਂ ਲਈ ਤਿਆਰੀ
ਪ੍ਰਕਾਸ਼ਿਤ

ਕਸ਼ਮੀਰ ਵਿੱਚ ਹਾਲਾਤਾਂ ਨੂੰ ਦੇਖਦਿਆਂ ਅਮਰਨਾਥ ਯਾਤਰਾ 'ਤੇ ਗਏ ਸ਼ਰਧਾਲੂਆਂ ਅਤੇ ਜੰਮੂ-ਕਸ਼ਮੀਰ ਵਿੱਚ ਘੁੱਮਣ ਗਏ ਸੈਲਾਨੀਆਂ ਨੂੰ ਤੁਰੰਤ ਵਾਪਸ ਪਰਤਣ ਲਈ ਕਿਹਾ ਹੈ। ਅਜਿਹੇ ਵਿੱਚ ਜੰਮੂ-ਪੰਜਾਬ ਸਰਹੱਦ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬੀਆਂ ਵੱਲੋਂ ਜੰਮੂ-ਕਸ਼ਮੀਰ ਵਿੱਚ ਲਗਾਏ ਜਾ ਰਹੇ ਲੰਗਰਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਰ ਕਿਸਮ ਦੇ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)