ਇਸ ਮੁੰਡੇ ਦੇ ਮੂੰਹ ’ਚੋਂ ਨਿਕਲੇ 526 ਦੰਦ

ਵੀਡੀਓ ਕੈਪਸ਼ਨ, ਇਸ ਮੁੰਡੇ ਦੇ ਮੂੰਹ ’ਚੋਂ ਨਿਕਲੇ 526 ਦੰਦ
ਪ੍ਰਕਾਸ਼ਿਤ

7 ਸਾਲਾਂ ਬੱਚੇ ਦੇ ਮੂੰਹ ਵਿਚੋਂ 526 ਦੰਦ ਕੱਢੇ ਗਏ। ਬੱਚੇ ਪਿਛਲੇ 4 ਸਾਲਾਂ ਤੋਂ ਮੂੰਹ ਦੇ ਸੁੱਜਣ ਦੀ ਸ਼ਿਕਾਇਤ ਕਰ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)