ਗੁਜਰਾਤ ਵਿੱਚ ਜਦੋਂ ਸੜਕ 'ਤੇ ਆਇਆ ਮਗਰਮੱਛ

ਵੀਡੀਓ ਕੈਪਸ਼ਨ, ਗੁਜਰਾਤ ਵਿੱਚ ਹੜ੍ਹ ਦੇ ਪਾਣੀ ਨਾਲ ਭਰੀਆਂ ਸੜਕਾਂ 'ਤੇ ਮਗਰਮੱਛ
ਪ੍ਰਕਾਸ਼ਿਤ

ਗੁਜਰਾਤ ਦੀ ਵਿਸ਼ਵਾਮਿਤਰੀ ਨਦੀ ਵਿੱਚ ਆਏ ਹੜ੍ਹ ਕਾਰਨ 5 ਹਜ਼ਾਰ ਲੋਕਾਂ ਨੂੰ ਘਰ ਛੱਡਣਾ ਪਿਆ। ਇਸ ਦੌਰਾਨ ਸੜਕਾਂ ’ਤੇ ਭਰੇ ਹੜ੍ਹ ਦੇ ਪਾਣੀ ਵਿੱਚ ਮਗਰਮੱਛ ਮਿਲਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)