ਪੰਜਾਬ 'ਚ ਨਸ਼ਿਆਂ ਦੇ ਆਦੀ ਨੌਜਵਾਨਾ ਲਾਗ ਦੀਆਂ ਬਿਮਾਰੀਆਂ ਦੇ ਸ਼ਿਕਾਰ

ਵੀਡੀਓ ਕੈਪਸ਼ਨ, ਛੂਤ ਦੀਆਂ ਬੀਮਾਰੀਆਂ ਦੇ ਘੇਰੇ ਵਿੱਚ ਆਏ ਨਸ਼ਿਆਂ ਦੇ ਆਦੀ
ਪ੍ਰਕਾਸ਼ਿਤ

ਇੱਕ ਨਾਬਾਲਗ਼ ਮੁੰਡੇ ਨੂੰ ਨਸ਼ਿਆਂ ਦਾ ਆਦੀ ਹੋਣ ਕਰਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਹੋਰ ਬੀਮਾਰੀਆਂ ਦੀ ਤਸਦੀਕ ਹੋਈ। ਇਸ ਨੌਜਵਾਨ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਸ ਦੇ ਦੋਸਤਾਂ ਦੀ ਪੁੱਛ-ਪੜਤਾਲ ਹੋਈ। ਸਿਹਤ ਵਿਭਾਗ ਦੇ ਅਮਲੇ ਵੱਲੋਂ ਇਨ੍ਹਾਂ ਮੈਡੀਕਲ ਟੈਸਟ ਕੀਤੇ ਗਏ ਤਾਂ ਜ਼ਿਆਦਾਤਰ ਛੂਤ ਦੀਆਂ ਬੀਮਾਰੀਆਂ ਨਾਲ ਗ੍ਰਸਤ ਪਾਏ ਗਏ।

ਬੀਬੀਸੀ ਪੰਜਾਬੀ ਲਈ ਸੁਖਚਰਨ ਪ੍ਰੀਤ ਦੀ ਰਿਪੋਰਟ/ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)