ਸੈਕਸ ਦੇ ਮੁੱਦੇ ’ਤੇ ਆਧਾਰਿਤ ਫ਼ਿਲਮ ਚੁਣਨ ’ਤੇ ਕੀ ਬੋਲੇ ਬਾਦਸ਼ਾਹ?

ਵੀਡੀਓ ਕੈਪਸ਼ਨ, ਬਾਦਸ਼ਾਹ
ਪ੍ਰਕਾਸ਼ਿਤ

ਬਾਲੀਵੁੱਡ ਫ਼ਿਲਮ 'ਖ਼ਾਨਦਾਨੀ ਸ਼ਫਾਖ਼ਾਨਾ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੀਤਕਾਰ ਤੇ ਗਾਇਕ ਬਾਦਸ਼ਾਹ ਨੇ ਸੈਕਸ 'ਤੇ ਆਧਾਰਿਤ ਇਹ ਫ਼ਿਲਮ ਕਿਉਂ ਚੁਣੀ?

(ਰਿਪੋਰਟ: ਮਧੂ ਪਾਲ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)