ਕਾਰਗਿਲ ਦਾ ‘ਨਾਇਕ’ ਪੰਜਾਬ ’ਚ ਸਾਂਭ ਰਿਹਾ ਟ੍ਰੈਫ਼ਿਕ, ਜਾਣੋ ਉਸੇ ਤੋਂ ਜੰਗ ਦੀ ਕਹਾਣੀ

ਵੀਡੀਓ ਕੈਪਸ਼ਨ, ਕਦੇ ਕਾਰਗਿਲ ਦਾ ਫ਼ੌਜੀ ਰਿਹਾ ਹੁਣ ਟ੍ਰੈਫ਼ਿਕ ਪੁਲਿਸ ਦਾ ਮੁਲਾਜ਼ਮ ਹੈ
ਪ੍ਰਕਾਸ਼ਿਤ

ਭਾਰਤ- ਪਾਕਿਸਤਾਨ ਵਿਚਾਲੇ ਹੋਈ ਕਾਰਗਿਲ ਦੀ ਜੰਗ ’ਚ ਸਿਪਾਹੀ ਸਤਪਾਲ ਸਿੰਘ ਨੂੰ ਆਪਣੀ ਬਹਾਦਰੀ ਲਈ ਵੀਰ ਚੱਕਰ ਮਿਲਿਆ ਸੀ।

ਇਹ ਭਾਰਤ ਵਿੱਚ ਸੈਨਿਕ ਬਹਾਦਰੀ ਲਈ ਦਿੱਤਾ ਜਾਂਦਾ ਤੀਜਾ ਸੱਭ ਤੋਂ ਵੱਡਾ ਪੁਰਸਕਾਰ ਹੈ।

ਇਸ ਵੇਲੇ ਉਹ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ’ਚ ਪੰਜਾਬ ਪੁਲਿਸ ਵਿੱਚ ਤਾਇਨਾਤ ਹਨ ਤੇ ਉਨ੍ਹਾਂ ਕੋਲ ਟ੍ਰੈਫਿਕ ਦਾ ਜ਼ਿੰਮਾ ਹੈ।

(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)