ਸੋਚੋ ਜੇ ਤੁਹਾਡਾ ਨਾਂ ਇੱਕ ਧੁਨ ਵਰਗਾ ਹੋਵੇ

ਵੀਡੀਓ ਕੈਪਸ਼ਨ, ਜੇ ਤੁਹਾਨੂੰ ਵੀ ਨਾਂ ਦੀ ਥਾਂ ਧੁਨ ਨਾਲ ਸੱਦਿਆ ਜਾਵੇ
ਪ੍ਰਕਾਸ਼ਿਤ

ਮੇਘਾਲਿਆ ਦੇ ਇਸ ਦੂਰ-ਦੁਰਾਡੇ ਪਿੰਡ ਵਿੱਚ ਮਾਵਾਂ ਬੱਚਿਆਂ ਦੇ ਨਾਮ ਨਹੀਂ ਰੱਖਦੀਆਂ ਸਗੋਂ ਉਨ੍ਹਾਂ ਲਈ ਇੱਕ ਧੁਨ ਬਣਾਉਂਦੀਆਂ ਹਨ। ਕਈ ਵਾਰ ਇਹ ਧੁਨ ਬੱਚਿਆਂ ਨਾਲ ਵੱਡੇ ਹੋਣ ਮਗਰੋਂ ਵੀ ਜੁੜੀ ਰਹਿ ਜਾਂਦੀ ਹੈ। ਇਹ ਪ੍ਰਥਾ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਵੇਰਵਾ ਨਹੀਂ ਮਿਲਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)