ਗੁਰਦਾਸ ਮਾਨ ਨੇ ਪਹਿਲੀ ਵਾਰ ਕਦੋਂ ਗਾਇਆ ਤੇ ਅਦਾਕਾਰੀ ਤੋਂ ਵੱਧ ਗਾਇਕੀ ਕਿਉਂ ਪਸੰਦ

ਵੀਡੀਓ ਕੈਪਸ਼ਨ, ਗੁਰਦਾਸ ਮਾਨ ਨੇ ਪਹਿਲੀ ਵਾਰੀ ਸਟੇਜ 'ਤੇ ਕਦੋਂ ਗਾਇਆ; ਜਾਣੋ ਪੂਰਾ ਸਫ਼ਰ
ਪ੍ਰਕਾਸ਼ਿਤ

ਗੁਰਦਾਸ ਮਾਨ ਇੰਨ੍ਹੀਂ ਦਿਨੀਂ ਯੂਕੇ ਵਿੱਚ ਆਪਣੇ ਸ਼ੋਅਜ਼ ਲਈ ਦੌਰੇ 'ਤੇ ਹਨ। ਇਸ ਦੌਰਾਨ ਬਰਮਿੰਘਮ ਵਿੱਚ ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੇ ਉਨ੍ਹਾਂ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)