ਪੰਜਾਬ 'ਚ 2 ਸਾਲਾਂ ’ਚ ਨਸ਼ੇ ਦੀ ਸਪਲਾਈ ’ਤੇ ਅਸਰ ਪਿਆ - ਗੁਰਪ੍ਰੀਤ ਦਿਓ
ਪ੍ਰਕਾਸ਼ਿਤ
ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਮੁਖੀ ADGP ਗੁਰਪ੍ਰੀਤ ਦਿਓ ਦੀ ਨਸ਼ੇ ਦੇ ਮੁੱਦੇ 'ਤੇ ਬੀਬੀਸੀ ਨਾਲ ਖਾਸ ਗੱਲਬਾਤ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਿਹੜੇ-ਕਿਹੜੇ ਸੂਬਿਆਂ ਤੋਂ ਨਸ਼ਾ ਆ ਰਿਹਾ ਹੈ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ