ਯੁਵਰਾਜ ਨਾਲ ਕਿਸ ਨੇ ਕੱਢੀ ਦੁਸ਼ਮਣੀ - ਯੋਗਰਾਜ ਨਾਲ ਗੱਲਬਾਤ
ਪ੍ਰਕਾਸ਼ਿਤ
ਬੀਬੀਸੀ ਨਾਲ ਗੱਲ ਕਰਦਿਆਂ ਯੋਗਰਾਜ ਨੇ ਦੱਸਿਆ ਕਿ ਉਹ ਕਿਉਂ ਬੋਲਦੇ ਧੋਨੀ ਦੇ ਖ਼ਿਲਾਫ਼ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਮਲਾਲ ਹੈ ਯੁਵਰਾਜ ’ਤੇ ਅਤੇ ਇਸ ਦੇ ਨਾਲ ਹੀ ਜ਼ਾਹਿਰ ਕੀਤੀ ਆਪਣੀ ਯੁਵਰਾਜ ਤੋਂ ਅਗਲੀ ਇੱਛਾ
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ