ਗੰਗਾ-ਯਮੁਨਾ ਤਹਿਜੀਬ: ਹਿੰਦੂਆਂ ਦੀ ਸ਼ੋਭਾ ਯਾਤਰਾ ਲਈ ਮੁਸਲਮਾਨਾਂ ਦੇ ਲੰਗਰ ਦੇ ਮਾਅਨੇ

ਵੀਡੀਓ ਕੈਪਸ਼ਨ, ‘’ਨਾ ਹਿੰਦੂ ਬੁਰਾ, ਨਾ ਮੁਸਲਮਾਨ ਬੁਰਾ’’
ਪ੍ਰਕਾਸ਼ਿਤ

ਹਾਲ ਹੀ ਵਿੱਚ ਹਿੰਦੂ ਸੰਗਠਨਾਂ ਨੇ ਦਿੱਲੀ ਦੇ ਲਾਲ ਕੂਆਂ ਬਾਜ਼ਾਰ ਬਾਜ਼ਾਰ ਵਿੱਚ ਸ਼ੋਭਾ-ਯਾਤਰਾ ਦਾ ਪ੍ਰਬੰਧ ਕੀਤਾ। ਇਸ ਧਾਰਮਿਕ ਯਾਤਰਾ ਵਿੱਚ ਇਲਾਕੇ ਦੇ ਮੁਸਲਮਾਨਾਂ ਨੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਤੇ ਅਮਨ-ਸ਼ਾਂਤੀ ਦੀ ਮਿਸਾਲ ਬਣੇ।

(ਰਿਪੋਰਟ: ਪ੍ਰਸ਼ਾਤ ਚਹਿਲ/ਪ੍ਰੀਤਮ ਰਾਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)