'ਰਫ਼ਿਊਜੀ ਸ਼ਬਦ ਸੁਣਦੇ ਸੀ, ਹੁਣ ਆਪ ਹੀ ਰਫ਼ਿਊਜੀ ਬਣ ਗਏ'
ਪ੍ਰਕਾਸ਼ਿਤ
2015 ’ਚ ਗੁਲਜਾਨ ਦਾ ਪਰਿਵਾਰ ਅਫ਼ਗਾਨਿਸਤਾਨ ਤੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਭਾਰਤ ਆਇਆ। ਆਪਣੇ ਤਿੰਨ ਬੱਚਿਆਂ ਅਤੇ ਪਤੀ ਦੇ ਨਾਲ ਉਹ ਦਿੱਲੀ ਵਿੱਚ ਰਹਿੰਦੀ ਹੈ।
ਗੁਲਜਾਨ ਦੀ ਤਰ੍ਹਾਂ 20 ਅਫਗ਼ਾਨ ਔਰਤਾਂ ਗੁੱਡੀਆਂ ਬਣਾਉਣ ਦਾ ਕੰਮ ਕਰਦੀਆਂ ਹਨ। ਇਨ੍ਹਾਂ ਗੁੱਡੀਆਂ ਵਿੱਚ ਉਨ੍ਹਾਂ ਨੇ ਹੁਣ ਨਵੀਂ ਦੁਨੀਆਂ ਲੱਭੀ ਹੈ।
ਵੀਡੀਓ: ਇਸਮਤ ਆਰਾ/ਮਨੀਸ਼ ਜਾਲੁਈ