ਨਹੁੰ ਵਧਾਉਣ ’ਚ ਸਮੱਸਿਆ ਕੀ ਹੈ? ਜਾਣੋ ਸਫ਼ਾਈ ਤੇ ਸਾਵਧਾਨੀ ਦੇ ਨੁਸਖ਼ੇ

ਵੀਡੀਓ ਕੈਪਸ਼ਨ, ਨਹੁੰ ਵਧਾਉਣ ’ਚ ਸਮੱਸਿਆ ਕੀ ਹੈ? ਜਾਣੋ ਸਫ਼ਾਈ ਤੇ ਸਾਵਧਾਨੀ ਦੇ ਨੁਸਖ਼ੇ
ਪ੍ਰਕਾਸ਼ਿਤ

ਨਹੁੰਆਂ ਉੱਤੇ ਕਲਾਕਾਰੀ ਵੀ ਹੁਣ ਔਰਤਾਂ ਦੇ ਸ਼ਿੰਗਾਰ ਦਾ ਹਿੱਸਾ ਹੀ ਸਮਝੋ। ਫਿਰ ਇਨ੍ਹਾਂ ਦੀ ਸਫ਼ਾਈ ਦਾ ਵੀ ਸਵਾਲ ਉੱਠਦਾ ਹੈ।

ਜਾਣੋ ਪੀਜੀਆਈ ਦੀ ਡਾਕਟਰ ਤੋਂ, ਕਿ ਨਹੁੰਆਂ ਨੂੰ ਵਧਾਉਣ ਤੇ ਵਢਾਉਣ ਵੇਲੇ ਕਿੰਨ੍ਹਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ।

ਰਿਪੋਰਟ: ਨਵਦੀਪ ਕੌਰ ਗਰੇਵਾਲ, ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)