ਚਮਕੀਲਾ ’ਤੇ ਫ਼ਿਲਮ ਬਣਾਉਣ ਬਾਰੇ ਕੀ ਕਹਿੰਦੇ ਕੁਨਾਲ ਕਪੂਰ
ਪ੍ਰਕਾਸ਼ਿਤ
ਬਾਲੀਵੁੱਡ ਅਦਾਕਾਰ ਦਾ ਸਬੰਧ ਪੰਜਾਬੀ ਪਰਿਵਾਰ ਨਾਲ ਹੈ। ਕੁਨਾਲ ਬਤੌਰ ਅਦਾਕਾਰ ਤੇ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਤਾਜ਼ਾ ਫ਼ਿਲਮ ‘ਨੋਬਲਮੈਨ’ ਸਕੂਲ ਵਿੱਚ ਬੱਚਿਆਂ ਨਾਲ ਹੁੰਦੀ ‘ਬੁਲਿੰਗ’ ਦੇ ਮੁੱਦੇ ’ਤੇ ਅਧਾਰਿਤ ਹੈ।
(ਰਿਪੋਰਟ: ਸੁਨੀਲ ਕਟਾਰੀਆ)
(ਸ਼ੂਟ: ਰਾਜਨ ਪਪਨੇਜਾ)