ਵਿਸ਼ਵ ਕੱਪ 2019: ਮਹਾਰਾਜਾ ਪਟਿਆਲਾ ਦੀ ਅਗਵਾਈ ’ਚ ਬਣੀ ਪਹਿਲੀ ਭਾਰਤੀ ਕ੍ਰਿਕਟ ਟੀਮ ਦੀ ਕਹਾਣੀ

ਵੀਡੀਓ ਕੈਪਸ਼ਨ, ਵਿਸ਼ਵ ਕੱਪ 2019: ਮਹਾਰਾਜਾ ਪਟਿਆਲਾ ਦੀ ਅਗਵਾਈ ’ਚ ਬਣੀ ਪਹਿਲੀ ਭਾਰਤੀ ਕ੍ਰਿਕਟ ਟੀਮ ਦੀ ਕਹਾਣੀ
ਪ੍ਰਕਾਸ਼ਿਤ

ਇਤਿਹਾਸਕਾਰ ਪ੍ਰਸ਼ਾਂਤ ਕਿਦਾਮਬੀ ਦੱਸ ਰਹੇ ਹਨ ਉਹ ਦਿਲਚਸਪ ਕਿੱਸੇ ਜਦੋਂ ਮਹਾਰਾਜਾ ਪਟਿਆਲਾ ਦੀ ਅਗਵਾਈ ’ਚ ਬਣੀ ਸੀ ਪਹਿਲੀ ਭਾਰਤੀ ਕ੍ਰਿਕਟ ਟੀਮ। ਕਪਤਾਨ ਸੀ 19 ਸਾਲ ਦੇ ਭੁਪਿੰਦਰ ਸਿੰਘ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)