MNREGA ਮਜ਼ਦੂਰਾਂ ਦਾ ਦੁਖ਼ੜਾ: 'ਸਰਕਾਰ ਨੇ ਸਾਨੂੰ ਕੀੜੇ-ਮਕੌੜੇ ਸਮਝਿਆ ਹੈ'
ਪ੍ਰਕਾਸ਼ਿਤ
ਪੰਜਾਬ ਸਰਕਾਰ ਵੱਲੋਂ ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਉਹ ਨਾਰਾਜ਼ ਹਨ।
ਇਨ੍ਹਾਂ ਮਜ਼ਦੂਰਾਂ ਦੀ ਪ੍ਰਤੀ ਦਿਹਾੜੀ 240 ਰੁਪਏ ਤੈਅ ਹਨ ਜਿਸ ਵਿੱਚ ਇੱਕ ਰੁਪਏ ਦਾ ਵਾਅਦਾ ਕੀਤਾ ਗਿਆ ਹੈ। ਮਜ਼ਦੂਰਾਂ ਮੁਤਾਬਕ ਉਨ੍ਹਾਂ ਨੂੰ ਇਹ ਪੈਸੇ ਵੀ ਸਮੇਂ ਸਿਰ ਨਹੀਂ ਮਿਲਦੇ।
ਰਿਪੋਰਟ: ਸੁਖਚਰਨ ਪ੍ਰੀਤ
ਐਡਿਟ: ਰਾਜਨ ਪਪਨੇਜਾ