ਖੇਤੀ ਰਸਾਇਣ ਕੈਂਸਰ ਦੀ ਇੱਕ ਵਜ੍ਹਾ ਹਨ ਪਰ ਇਕੱਲੀ ਨਹੀਂ

ਵੀਡੀਓ ਕੈਪਸ਼ਨ, ਖੇਤੀ ਰਸਾਇਣ ਕੈਂਸਰ ਦੀ ਇੱਕ ਵਜ੍ਹਾ ਹਨ ਪਰ ਇਕੱਲੀ ਨਹੀਂ
ਪ੍ਰਕਾਸ਼ਿਤ

ਪੰਜਾਬ ਵਿੱਚ ਪੰਜਾਬ ਦੀ ਕੈਂਸਰ ਸਮੱਸਿਆ ਲਈ ਕੀ ਇਕੱਲੇ ਖੇਤੀ ਰਸਾਇਣ ਜਿੰਮੇਵਾਰ ਹਨ? ਇਸ ਸਵਾਲ ਦਾ ਉੱਤਰ ਜਾਨਣ ਲਈ ਬੀਬੀਸੀ ਨੇ ਪੀਜੀਆਈ ਚੰਡੀਗੜ੍ਹ ਦੇ ਸਕੂਲ ਆਫ ਮੈਡੀਸਨ ਵਿੱਚ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾ. ਜੇ ਐੱਸ ਠਾਕੁਰ ਨਾਲ ਗੱਲਬਾਤ ਕੀਤੀ।

ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਡਿਟ : ਗੁਲਸ਼ਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।