ਮਹਾਰਾਸ਼ਟਰ ਵਿੱਚ ਬੰਨ੍ਹ ਟੁੱਟਿਆ, ਸੱਤ ਲੋਕਾਂ ਦੀ ਮੌਤ, ਕਈ ਘਰ ਰੁੜ੍ਹੇ

ਵੀਡੀਓ ਕੈਪਸ਼ਨ, ਮਹਾਰਾਸ਼ਟਰ ਵਿੱਚ ਬੰਨ੍ਹ ਟੁੱਟਿਆ, ਸੱਤ ਲੋਕਾਂ ਦੀ ਮੌਤ, ਕਈ ਘਰ ਰੁੜ੍ਹੇ
ਪ੍ਰਕਾਸ਼ਿਤ

ਮਹਾਰਾਸ਼ਟਰ ਵਿੱਚ ਮੀਂਹ ਕਰਕੇ ਰਤਨਾਗਿਰੀ ਇਲਾਕੇ ’ਚ ਤਿਵਰੇ ਬੰਨ੍ਹ 2 ਜੁਲਾਈ ਨੂੰ ਟੁੱਟ ਗਿਆ।

ਹੜ੍ਹ ਵਾਂਗ ਆਏ ਪਾਣੀ ਕਰਕੇ ਸੱਤ ਲੋਕ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹਨ, ਬਚਾਅ ਕਾਰਜ ਚੱਲ ਰਹੇ ਹਨ।

ਹੜ੍ਹ ਦਾ ਅਸਰ ਘੱਟੋਘੱਟ ਸੱਤ ਪਿੰਡਾਂ ’ਤੇ ਪਿਆ ਹੈ, ਕਈ ਘਰ ਪਾਣੀ ਵਿੱਚ ਰੁੜ੍ਹ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)